ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਕਸ੍ਟ. ਸੰਗ੍ਯਾ- ਦੁੱਖ. ਪੀੜਾ। ੨. ਸੰਕਟ. ਮੁਸੀਬਤ.
ਸੰਗ੍ਯਾ- ਦੁੱਖ ਕਰਨ ਵਾਲੀ. ਵਿਸ. ਜ਼ਹਿਰ. (ਸਨਾਮਾ)
ਤਲਵਾਰ. ਖੜਗ. (ਸਨਾਮਾ) ੨. ਅਮ੍ਰਿਤ. ਸੁਧਾ.
to develop defect or fault
indisposition, ailment; loss, deficiency
to be or remain incomplete
regular in taking exercise; athletic