ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਢਲਵਾਣ. ਨਸ਼ੇਬ। ੨. ਢਲਕਣਾ ਕ੍ਰਿਯਾ ਦਾ ਅਮਰ.
ਕ੍ਰਿ- ਰੁੜ੍ਹਾ। ੨. ਫਿਸਲਣਾ. ਤਿਲ੍ਹਕਣਾ। ੩. ਮੁਰਝਾਉਣਾ। ੪. ਆਪਣੀ ਥਾਂ ਤੋਂ ਖਿਸਕਣਾ.
ਦੇਖੋ, ਢਰਨਾ। ੨. ਮੁਰਝਾਉਣਾ. ਖ਼ੁਸ਼ਕ ਹੋਣਾ. "ਪਬਣਿ ਕੇਰੇ ਪਤ ਜਿਉ ਢੁਲਿ ਢੁਲਿ ਜੁੰਮਣਹਾਰੁ." (ਸ੍ਰੀ ਮਃ ੧)
ਸੰਗ੍ਯਾ- ਢਾਲਾਂ ਦੇ ਪਰਸਪਰ ਭਿੜਨ ਤੋਂ ਪੈਦਾ ਹੋਈ ਧੁਨਿ. "ਢਲਹਲ ਢਾਲੰ." (ਰਾਮਾਵ)
to utter ਢਾਹ , to bewail, lament aloud
to erode; to subvert, destroy slowly
same as ਢਾਹੁਣਾ
to suffer or be subjected to erosion
steep river bank, abandoned river course; ravine; undulated land along a river
to demolish, raze, pull down; to destroy, ruin; to subvert; to defeat as in wrestling; to erase, rub, wipe out, obliterate; to disfigure, cancel; to perpetrate (actrocity)