ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ਼. [تشریِح] ਸੰਗ੍ਯਾ- ਖੋਲ੍ਹਕੇ ਬਿਆਨ ਕਰਨਾ. ਇਸ ਦਾ ਮੂਲ ਸ਼ਰਹ਼ ਹੈ.
ਅ਼. [تشریِف] ਸੰਗ੍ਯਾ- ਬਜ਼ੁਰਗੀ. ਮਹਤ੍ਵ. ਵੱਡਪਨ. ਇਸ ਦਾ ਮੂਲ ਸ਼ਰਫ਼ (ਬਜ਼ੁਰਗੀ) ਹੈ.
causing ਤਸ਼ਵੀਸ਼ , worrisome
ਸੰਗ੍ਯਾ- ਤਸ਼੍ਤ. ਵਡੀ ਥਾਲੀ. ਵਡੀ ਬਾਟੀ. ਦੇਖੋ, ਤਸਟਾ.
picture, portrait, painting, photograph, figure, likeness, image, sketch
to photograph, draw a picture
to draw make or paint a picture, portrait, make a portrait
atrocity, torture, torment, excruciation, agony, persecution; any painful experience
to commit, perpetrate atrocities, torture, torment, excruciate, agonise, persecute