ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਜੱਗ ਦਾਨ ਤਪ ਧਰਮ ਸਤਿ ਸਮ ਦਮ ਧੀਰਯਵੰਤ। ਸਹਨਸ਼ੀਲ ਮਤਸਰ ਰਹਿਤ ਦਸ਼ ਗੁਣ ਇਹੀ ਗਨੰਤ. (ਨਾਪ੍ਰ)
ਵਿ- ਚਤੁਰਦਸ਼. ਚੌਦਾ। ੨. ਦੇਖੋ, ਚਉਦਹਿ ਵਿਦ੍ਯਾ. ਦੇਖੋ, ਦਸਚਾਰ ਚਾਰ.
ਚੌਦਾ ਅਤੇ ਚਾਰ, ਅਠਾਰਾਂ. ਭਾਵ- ਅਠਾਰਾਂ ਵਿਦ੍ਯਾ.#अङ्गानि वेदाश्चत्वारो मीमांसा न्याय विस्तरः ।#धर्मशास्त्रं पुराणञ्च विद्याह्योताश्चतुर्दश ।#आयुर्वेदो धनुर्वेदो गान्धर्व्वश्चेति ते त्रयः ।#अर्थशास्त्रं चतुर्थतु विद्याह्याष्टादशैव तु ।। (ਵਿਸਨੁਪੁਰਾਣ)#ਚਾਰ ਵੇਦ, ਛੀ ਅੰਗ ਵੇਦ ਦੇ, ਮੀਮਾਂਸਾ, ਨ੍ਯਾਯ, ਧਰਮਸ਼ਾਸਤ੍ਰ, ਪੁਰਾਣ, ਆਯੁਰਵੇਦ, ਧਨੁਰਵੇਦ, ਗਾਂਧਰਵ ਵੇਦ ਅਤੇ ਅਰ੍ਥਸ਼ਾਸਤ੍ਰ. ਇਹ ਅਠਾਰਾਂ ਵਿਦ੍ਯਾ ਵਿਸਨੁਪੁਰਾਣ ਵਿੱਚ ਲਿਖੀਆਂ ਹਨ. "ਦਸਚਾਰ ਚਾਰ ਪ੍ਰਬੀਨ." (ਅਕਾਲ) "ਦਸਚਾਰ ਚਾਰ ਨਿਧਾਨ." (ਪਰੀਛਤ ਰਾਜ)
dining table; table-cloth for dining table; food laid on it; also ਦਸਤਰਖ਼ਾਨ
to spread (cover or food) on a table; to lay food on dining table