ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦੇਖੋ, ਮਸਖਰੀ. "ਹਮ ਸੋਂ ਕਰਨ ਮਸਕਰੀ ਲਗੇ." (ਗੁਪ੍ਰਸੂ) ੨. ਸੰ. ਮਸ੍ਕਰੀ (मस्करिन्) ਚੰਦ੍ਰਮਾ। ੩. ਮਸ੍ਕਰ (ਗ੍ਯਾਨ) ਵਾਲਾ. ਗ੍ਯਾਨਵਾਨ। ੪. ਮਸ੍ਕਰ (ਕਰਮ ਦਾ ਤ੍ਯਾਗ) ਕਰਨ ਵਾਲਾ ਸੰਨ੍ਯਾਸੀ.
ਅ਼. [مِصقل] ਮਿਸਕ਼ਲ. ਸੰਗ੍ਯਾ- ਸੈਕ਼ਲ ਕਰਨ ਦਾ ਸੰਦ. ਜਰ (ਜ਼ੰਗ) ਉਤਾਰਨ ਦਾ ਔਜ਼ਾਰ. "ਮਸਕਲ ਮਾਨਾ ਮਾਲੁ ਮੁਸਾਵੈ." (ਮਃ ੧. ਵਾਰ ਮਾਲ) ਦੇਖੋ, ਮਾਨਾ. "ਮਸਕਲੈ ਹੋਇ ਜੰਗਾਲੀ." (ਵਾਰ ਰਾਮ ੩)
same as ਮੱਥਾ ਟੇਕਣਾ under ਮੱਥਾ