ਮਸਕਲਾ
masakalaa/masakalā

ਪਰਿਭਾਸ਼ਾ

ਅ਼. [مِصقل] ਮਿਸਕ਼ਲ. ਸੰਗ੍ਯਾ- ਸੈਕ਼ਲ ਕਰਨ ਦਾ ਸੰਦ. ਜਰ (ਜ਼ੰਗ) ਉਤਾਰਨ ਦਾ ਔਜ਼ਾਰ. "ਮਸਕਲ ਮਾਨਾ ਮਾਲੁ ਮੁਸਾਵੈ." (ਮਃ ੧. ਵਾਰ ਮਾਲ) ਦੇਖੋ, ਮਾਨਾ. "ਮਸਕਲੈ ਹੋਇ ਜੰਗਾਲੀ." (ਵਾਰ ਰਾਮ ੩)
ਸਰੋਤ: ਮਹਾਨਕੋਸ਼