ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
juicy, succulent; sweet, enjoyable
tongue; sense of faculty of taste, gustation
ਅ਼. [رسم] ਸੰਗ੍ਯਾ- ਰੀਤਿ. ਰਿਵਾਜ। ੨. ਨਿਯਮ. ਕਾਨੂਨ. ਦਸ੍ਤੂਰ.
ਰਸ ਮਿਸ਼੍ਰਿਤ. ਰਸ ਨਾਲ ਮਿਲਿਆ ਹੋਇਆ। ੨. ਰਸ ਵਿੱਚ ਸਮ੍ਤ. "ਕੀਨਾ ਕੈਫ ਰਸਮਸੋ ਜਬਹੀ." (ਚਰਿਤ੍ਰ ੩੩੩)
ਸੰ. ਰਸ਼ਿਮ੍. ਸੰਗ੍ਯਾ- ਰੱਸੀ. ਡੋਰ। ੨. ਘੋੜੇ ਦੀ ਵਾਗ। ੩. ਕਿਰਣ. ਅੰਸ਼ੁ.
ਰਸਮਿਸ਼੍ਰਿਤ. ਰਸਸਾਨਾ। ੨. ਰਸ ਦੇ ਬਹਾਨੇ. ਦੇਖੋ, ਮਿਸ.
ਦੇਖੋ, ਰਸਮਿ। ੨. ਵਿ- ਰਸਮ ਨਾਲ ਹੈ ਜਿਸਦਾ ਸੰਬੰਧ. ਰਿਵਾਜੀ. ਦੇਖੋ, ਰਸਮ.