ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. दवाग्नि. ਸੰਗ੍ਯਾ- ਦਾਵਾਨਲ. ਵਨ (ਜੰਗਲ) ਦੀ ਅੱਗ.


ਫ਼ਾ. [دوازدہ] ਦ੍ਵਾਦਸ਼ ਬਾਰਾਂ.


ਅ਼ [دوات] ਸੰਗ੍ਯਾ- ਸ੍ਯਾਹੀ ਦਾ ਪਾਤ੍ਰ. ਅਸਿਧਾਨੀ


ਵਿ- ਦੋ ਅਤੇ ਦਸ਼. ਬਾਰਾ- ੧੨। ੨. ਦੇਖੋ, ਦੁਆਦਸ.