ੴ ਸਤਿ ਨਾਮੁ ਸਤਿਗੁਰ ਪ੍ਰਸਾਦਿ। ੨. ਪੁਰਾਣਾਂ ਅਨੁਸਾਰ- ਓਨਮੋ ਭਗਵਤੇ ਵਾਸੁ ਦੇਵਾਯ.
nan
ਦੇਖੋ, ਦੁਆਦਸ ਸਿਲਾ, ਦੁਆਦਸ ਸੇਵਾ ਅਤੇ ਦੁਆਦਸ ਭੂਸਣ.
ਵਿ- ਬਾਰਾਂ ਕੂਣਿਆਂ ਵਾਲਾ (dodecagon).
ਦੇਖੋ, ਦੁਆਦਸ ਭੂਸਣ.
ਦੇਖੋ, ਮਹਾਵਾਕ. ੪.
ਦੇਖੋ, ਦੁਆਦਸਿ ਮੁਦ੍ਰਾ.
ਬਾਰਾਂ ਨੇਤ੍ਰਾਂ ਵਾਲਾ ਖੜਾਨਨ, ਸ਼ਿਵ ਦਾ ਪੁਤ੍ਰ ਜਿਸ ਦੇ ਛੀ ਸਿਰ ਲਿਖੇ ਹਨ.
ਦੇਖੋ, ਦਵਾਗਨਿ.
ਦੇਖੋ, ਦੁਆਪਰ ਅਤੇ ਯੁਗ.
ਅ਼. [دوام] ਵ੍ਯ- ਹਮੇ [] ਸ਼ਹ. ਨਿੱਤ੍ਯ. ਸਦੈਵ.