ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬੋਲਾਂ. ਕਥਨ ਕਰਾਂ. ਦੇਖੋ, ਚਵਣੁ.


ਦੇਖੋ, ਚਵਣੁ। ੨. ਚਬਾ ਜਾਵੈ. ਚਰ੍‍ਬਣ ਕਰੈ. "ਕੁਬੁਧਿ ਚਵਾਵੈ ਸੋ ਕਿਤੁ ਠਾਇ?" (ਸਿਧਗੋਸਟਿ)


ਦੇਖੋ, ਚਵਣੁ. "ਚਵੀ ਚਾਵਡੀ." (ਵਿਚਿਤ੍ਰ) ਚਾਮੁੰਡਾ ਬੋਲੀ। ੨. ਦੇਖੋ, ਚਵ੍ਹੀ.


ਕਹੇ. ਆਖੇ. ਕਹਿੰਦਾ ਹੈ. ਦੇਖੋ, ਚਵਣੁ.