ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਧੂਹਕੇ. ਖਿੱਚਕੇ. "ਕਾਢੀ ਨਰਕ ਤੇ ਧੂਹਿ." (ਸਾਰ ਮਃ ੫)


ਕੰਬਾਉਂਦਾ. ਹਿਲਾਉਂਦਾ. ਥਰਕਾਉਂਦਾ. ਦੇਖੋ, ਧੂ. "ਧੂਜਤ ਹੈਂ ਪੰਖਨ ਅਨੰਦ ਉਮਗਾਯੋ ਹੈ." (ਗੁਪ੍ਰਸੂ)


ਸੰਗ੍ਯਾ- ਧੂਮਸ੍‍ਥਾਨ. ਧੂਆਂ. ਧੂਈਂ. ਦੇਖੋ, ਧੂਆਂ.