ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਫੁੱਲ ਵਾਂਙ ਖਿੜਨਾ. ਖ਼ੁਸ਼ ਹੋਣਾ। ੨. ਅਭਿਮਾਨੀ ਹੋਣਾ.


ਸੰਗ੍ਯਾ- ਫੁਰਤੀਲਾ ਹੱਥ. ਪਟੇਬਾਜ਼ੀ. ਗਤਕੇਬਾਜੀ। ੨. ਗਤਕਾ.


ਦੇਖੋ, ਫੁਲਣਾ.


ਮੁਰਦੇ ਦੇ ਕਪਾਲ ਛਾਤੀ ਅੰਗੁਲਾਂ ਦੇ ਹੱਡ, ਚਿਤਾ ਵਿੱਚੋਂ ਚੁਣਕੇ ਕਿਸੇ ਨਦੀ ਆਦਿ ਵਿੱਚ ਪਾਉਣੇ.