ਜ਼ਰੂਰੀ. ਆਵਸ਼੍ਯਕ.
ਲੱਜਿਤ (ਸ਼ਰਮਿੰਦੇ) ਹੁੰਦੇ ਹਨ. "ਪਰਤ੍ਰਿਆ ਰਾਵਣਿ ਜਾਹਿ ਸੇਈ ਤਾ ਲਾਜੀਅਹਿ." (ਫੁਨਹੇ ਮਃ ੫)
ਦੇਖੋ, ਲਾਜ। ੨. ਰੱਜੁ. ਰੱਸੀ. ਲੱਜ. "ਲਾਜੁ ਘੜੀ ਸਿਉ ਤੂਟਿਪੜੀ." (ਗਉ ਕਬੀਰ) ਰੱਜੁ (ਡੋਰੀ) ਉਮਰ, ਘੜੀ ਦੇਹ। ੩. ਭਾਵ- ਵ੍ਰਿੱਤਿ ਦੀ ਏਕਾਗ੍ਰਤਾ "ਟੂਟੀ ਲਾਜੁ ਭਰੈ ਮਤਿਹਾਰੀ." (ਗਉ ਕਬੀਰ)
ਲੱਭਿਆਂ. ਲੱਧਾ. ਲੱਝਾ.
ਸੰ. लाट्. ਧਾ- ਜੀਨਾ. ਜਿਉਂਣਾ। ੨. ਸੰਗ੍ਯਾ- ਵਸਤ੍ਰ। ੩. ਪੁਰਾਣਾ ਗਹਿਣਾ। ੪. ਗੁਜਰਾਤ ਅਤੇ ਖਾਨਦੇਸ਼ ਦਾ ਕੁਝ ਭਾਗ। ੫. ਹਿੰਦੁਸਤਾਨੀ ਬੋਲੀਆਂ ਵਿੱਚ ਲਾਰਡ (Lord) ਸ਼ਬਦ ਦਾ ਰੂਪਾਂਤਰ ਲਾਟ ਹੈ. ਦੇਖੋ, ਜੰਗੀ ਲਾਟ ਅਤੇ ਮੁਲਕੀ ਲਾਟ। ੬. ਅੱਗ ਦੀ ਸ਼ਿਖਾ। ੭. ਇੱਖ ਦੇ ਰਸ ਦੀ ਰਾਬ. ਲਾਟ ਘਟੀਆ ਅਤੇ ਪਤਲਾ ਗੁੜ ਹੈ, ਇਸ ਨੂੰ ਸ਼ਰਾਬ ਬਣਾਉਣ ਲਈ ਵਰਤਦੇ ਹਨ ਅਤੇ ਤਮਾਕੂ ਵਿੱਚ ਬਹੁਤ ਵਰਤੀ ਜਾਂਦੀ ਹੈ। ੮. ਪੰਜਾਬੀ ਵਿੱਚ ਲੱਠ ਦੀ ਥਾਂ ਭੀ ਲਾਟ ਬੋਲਦੇ ਹਨ, ਜਿਵੇਂ- ਕੁਤਬ ਦੀ ਲਾਟ.

nan
nan
nan
ਦੇਖੋ, ਅਨੁਪਾਸ (ਸ).
ਜ੍ਵਾਲਾਮੁਖੀ ਦੇਵੀ, ਜਿੱਥੇ ਗੈਸ (gas) ਦੀਆਂ ਲਾਟਾਂ ਮਚਦੀਆਂ ਹਨ. ਦੇਖੋ, ਜ੍ਵਾਵਾਮੁਖੀ ਪਰਬਤ.
nan