nan
nan
ਜਲਬਲਕੇ. ਸੜਮੱਚਕੇ.
ਵਿ- ਜਰਬ (ਸੱਟ) ਲਾਉਣ ਵਾਲਾ। ੨. ਭੜਕੀਲਾ ਅਤੇ ਸੁੰਦਰ. "ਜੋਬਨ ਜੋਤਿ ਜਗੇ ਜਰਬੀਲੇ." (ਚਰਿਤ੍ਰ ੧੧੧)
ਅ਼. [ضرباُلمشل] ਜਰਬੁਲਮਸਲ. ਮਿਸਾਲ (ਦ੍ਰਿਸ੍ਟਾਂਤ) ਲਈ ਕਥੀ ਹੋਈ ਕਹਾਵਤ Proverb.
ਜਨਮ. ਉਤਪੱਤਿ. "ਜਰਮ ਕਰਮ." (ਸਵੈਯੇ ਮਃ ੪. ਕੇ) ੨. ਅੰ. Germ. ਅੰਕੁਰ. ਬੀਜ। ੩. ਅਸਲ ਮੂਲ। ੪. ਅਣੁਕੀਟ, ਜੋ ਲਹੂ ਜਲ ਦੁੱਧ ਆਦਿ ਪਦਾਰਥਾਂ ਵਿੱਚ ਹੁੰਦੇ ਹਨ.
nan
nan
nan
ਦੇਖੋ, ਜੜਮੇਖ. "ਰਾਵਨ ਬਾਗ ਕੀ ਮੂਲਹੁ ਤੇ ਜਰਮੇਖ ਉਖਾਰੀ." (ਕ੍ਰਿਸਨਾਵ)
ਅ਼. [ضرر] ਜਰਰ. ਸੰਗ੍ਯਾ- ਹਾਨੀ. ਨੁਕ਼ਸਾਨ। ੨. ਸੱਟ. ਚੋਟ.