ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਫੁੱਲ ਵੇਚਣ ਵਾਲਾ. ਪੁਸਪ ਵ੍ਯਾਪਾਰੀ। ੨. ਬਾਗ ਤੋਂ ਫੁੱਲ ਹਰਣ (ਲੈ ਜਾਣ) ਵਾਲਾ.


ਸੰਗ੍ਯਾ- ਫੁੱਲ- ਤੇਲ ਫੁੱਲਾਂ ਦੀ ਸੁਗੰਧ ਵਾਲਾ ਤੇਲ.