ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਮਧ੍ਯ. ਵਿੱਚ. ਅੰਦਰ. "ਮਝ ਭਰਿ ਦੁਖ ਬਦੁਖ." (ਮਃ ੧. ਵਾਰ ਮਾਰੂ ੧) ਸੰਸਾਰ ਵਿੱਚ ਦੁੱਖ ਹੀ ਦੁੱਖ ਭਰੇ ਹਨ। ੨. ਦੇਖੋ, ਮੱਝ.


ਵਿ- ਮਧ੍ਯ ਦਾ. ਵਿਚਕਾਰਲਾ. ਅੰਦਰ ਦਾ. ਮਝੋਲਾ.