ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕਸਟਵਾਰ ਅਤੇ ਕਸਟ੍ਵਾਰ.
ਰਾਜਪੂਤ ਗੋਤ੍ਰ. ਇਸੇ ਗੋਤ ਦੀ ਰਾਜਧਾਨੀ ਕਸਟਵਾਰ ਸੀ. ਦੇਖੋ, ਬਾਈਧਾਰ.
ਸੰ. ਸੰਗ੍ਯਾ- ਦੁੱਖ ਪੀੜਾ.
ਦੇਖੋ, ਕਸਟਵਾਰ. "ਗਣ ਯਾਹਿ ਭਯੋ ਕਸਟ੍ਵਾਰ ਨ੍ਰਿਪੰ। ਜਿਂਹ ਕੇਕਯਿ ਧਾਮ ਸੁਤਾ ਸੁਪ੍ਰਭੰ." (ਰਾਮਾਵ)
ਵਿ- ਕਸਟਵਾਰ ਦੇ ਵਸਨੀਕ. "ਕਟੇ ਕਾਸ਼ਮੀਰੀ ਹਠੇ ਕਸਟਵਾਰੀ." (ਕਲਕੀ)
disadvantageous; running in loss; bad (bargain), losing (concern)