ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

same as ਝਿਜਕਣਾ , to hesitate
tight grip, stranglehold; verb imperative form of ਜਕੜਨਾ , to fasten
to tie, fasten, bind, shackle, fetter, grip or hold tightly, tighten
shackle, gyre, manacle, fetter, tightening or tightened loop
ਜਿਸ ਨੂੰ. ਦੇਖੋ, ਜਸ ੨. "ਜਸ੍ਯ ਰਖੇਣ ਗੋਪਾਲਹ." (ਸਹਸ ਮਃ ੫)
ਸੰ. जहल्लक्षणा. ਦੇਖੋ, ਜਹਤਿ.
ਸੰ. जहदजहल्लक्षणा. ਸੰਗ੍ਯਾ- ਲਕ੍ਸ਼੍‍ਣਾ ਦਾ ਇੱਕ ਭੇਦ, ਜਿਸ ਵਿੱਚ ਵਾਚਯ ਅਰਥ ਦਾ ਕੁਝ ਭਾਗ ਛੱਡਕੇ ਕੁਝ ਗ੍ਰਹਿਣ ਕਰੀਏ. ਜੈਸੇ ਛਾਂਦੋਗ ਉਪਨਿਸਦ ਵਿੱਚ ਉਪਦੇਸ਼ ਹੈ- "ਤਤ੍ਵਮਸਿ ਸ਼੍ਵੇਤਕੇਤੋ." ਹੇ ਸ਼੍ਵੇਤਕੇਤੁ! ਉਹ ਤੂੰ ਹੀ ਹੈਂ. ਇਸ ਥਾਂ ਬ੍ਰਹਮ ਦੀ ਸਰਵਗ੍ਯਤਾ ਅਰ ਸ਼੍ਵੇਤਕੇਤੁ ਦੀ ਅਲਪਗ੍ਯਤਾ, ਬ੍ਰਹਮ ਦੀ ਸਰਵਵ੍ਯਾਪਿਤਾ ਅਰ ਸ਼੍ਵੇਤਕੇਤੁ ਦੀ ਏਕਦੇਸ਼ਿਤਾ ਦੀ ਏਕਤਾ ਦਾ ਗ੍ਰਹਿਣ ਹੈ. ਇਸ ਲਕ੍ਸ਼੍‍ਣਾ ਦਾ ਨਾਮ "ਭਾਗ ਤ੍ਯਾਗ" ਭੀ ਹੈ.
ਸੰ. जहत्स्वार्था- ਜਹਤਸ੍ਵਾਰ੍‍ਥਾ. ਸੰਗ੍ਯਾ- ਲਕ੍ਸ਼੍‍ਣਾ ਦਾ ਇੱਕ ਭੇਦ, ਜਿਸ ਵਿੱਚ ਪਦ ਆਪਣੇ ਵਾਚ੍ਯ ਅਰਥ ਨੂੰ ਛੱਡਕੇ ਭਾਵ ਅਰਥ ਬੋਧਨ ਕਰਦਾ ਹੈ. ਜੈਸੇ- "ਮੇਰਾ ਘਰ ਗੰਗਾ ਵਿੱਚ ਹੈ- ਮੈਂ ਹਰ ਵੇਲੇ ਗੰਗਾ ਵਿੱਚ ਰਹਿੰਦਾ ਹਾਂ." ਇਸ ਥਾਂ ਗੰਗਾ ਦਾ ਪ੍ਰਵਾਹ ਤ੍ਯਾਗਕੇ ਕਿਨਾਰੇ ਦਾ ਗ੍ਰਹਣ ਹੈ.
same as ਯੱਕੜ , yarn, tattle