ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਵਿ- ਪਘਰੀਹੋਈ ਧਾਤੁ ਤੋਂ ਸੰਚੇ ਵਿੱਚ ਬਣਿਆ ਹੋਇਆ। ੨. ਝੁਕਵਾਂ.
ਸੰਗ੍ਯਾ- ਢਲਵਾਂ ਅਸਥਾਨ. ਨਿਵਾਣ. ਨਸ਼ੇਬ.
ਢਲਕੇ. ਪਘਰਕੇ। ੨. ਥਾਂ ਤੋਂ ਹਟਕੇ.
ਕ੍ਰਿ. ਵਿ- ਮੁਰਝਾ ਅਤੇ ਖ਼ੁਸ਼ਕ ਹੋਕੇ. ਦੇਖੋ, ਢਲਨਾ.
ਸੰਗ੍ਯਾ- ਢਾਲ ਰੱਖਣ ਵਾਲਾ ਸਿਪਾਹੀ. "ਆਗੇ ਚਲਹਿਂ ਢਲੈਤ ਕੁਛ, ਗਹਿ ਖੜਗਰੁ ਢਾਲੇ." (ਗੁਪ੍ਰਸੂ)
ਵਿ- ਢਾਹੁਣਵਾਲਾ. ੨. ਅਢਾਈ. ਦੋ ਸਾਬਤ ਅਤੇ ਇੱਕ ਅੱਧਾ.
to be lifted or carried on the hip
to stand with arms akimbo
destructive, ruinous, damaging; subversive