ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [تسلیِم] ਸੰਗ੍ਯਾ- ਪ੍ਰਣਾਮ. ਸਲਾਮ। ੨. ਸ੍ਵੀਕਾਰ. ਅੰਗੀਕਾਰ. ਹਾਮੀ. ਇਸ ਦਾ ਮੂਲ ਸਲਮ (ਅੰਗੀਕਾਰ) ਹੈ.
ਤਸਲੀਮ ਦਾ ਬਹੁ ਵਚਨ. "ਤਸਲੀਮਾਤ ਕਰੋ ਤਿਸ ਛਿਨ ਮੇ." (ਗੁਪ੍ਰਸੂ)
ਅ. [تثلیِث] ਤਸਲੀਸ. ਸੰਗ੍ਯਾ- ਤ੍ਰਿਤ੍ਵ. Trinity ਖ਼ੁਦਾ, ਰੂਹ਼ੁਲਕ਼ੁਦਸ ਅਤੇ ਖ਼ੁਦਾ ਦਾ ਬੇਟਾ. ਦੇਖੋ, ਤ੍ਰਿਕੁਟੀ ੪। ੨. ਬ੍ਰਹਮਾ੍, ਵਿਸਨੁ, ਸ਼ਿਵ.
ਅ਼. [تسبیِہ] ਤਸਵਿਯਹ. ਸੰਗ੍ਯਾ- ਬਰਾਬਰ ਕਰਨਾ। ੨. ਠੀਕ ਕਰਨਾ। ੩. ਸਿੱਧਾ ਕਰਨਾ.
ਅ਼. [تسویِش] ਤਸ਼ਵੀਸ਼. ਸੰਗ੍ਯਾ- ਹ਼ੈਰਾਨੀ. ਪਰੇਸ਼ਾਨੀ. ਚਿੰਤਾ. ਇਸ ਦਾ ਮੂਲ ਸ਼ਵਸ਼ (ਘਬਰਾਹਟ) ਹੈ. "ਨਾ ਤਸਵੀਸ ਖਿਰਾਜ ਨ ਮਾਲ." (ਗਉ ਰਵਿਦਾਸ)
see ਤਾਸੀਰ , effect
see ਤਹਿਸੀਲ , subdivision
ਅ਼. [تشّلی] ਸੰਗ੍ਯਾ- ਢਾਰਸ. ਧੀਰਯ। ੨. ਵ੍ਯਾਕੁਲਤਾ ਦੀ ਸ਼ਾਂਤਿ. ਇਸ ਦਾ ਮੂਲ ਸਲਵ (ਖੁਸ਼ ਹੋਣਾ) ਹੈ. "ਨਹੀ ਤਸੱਲਾ ਕਿਸਤੇ ਹੋਈ." (ਗੁਪ੍ਰਸੂ)
determination, resolve
to determine, resolve, make up one's mind, make a resolve
same as ਧੀਰਜ , patience