ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਧਨਿਸ੍ਨ. ਵਿ- ਧਨਵਾਨ. ਦੌਲਤਮੰਦ। ੨. ਸੰਗ੍ਯਾ- ਨਟ ਅਖਾੜੇ ਦਾ ਪ੍ਰਧਾਨ. "ਆਪਨ ਹਨਐ ਧਨਠੀ ਭਗਵਾਨ ਤਿਨੋ ਪਹਿ ਤੇ ਬਹੁ ਨਾਚ ਨਚਾਯੋ." (ਕ੍ਰਿਸਨਾਵ)
ਵਿ- ਧਨ ਦੇਣ ਵਾਲਾ. ਉਦਾਰ। ੨. ਸੰਗ੍ਯਾ- ਦੇਵਤਿਆਂ ਦਾ ਖ਼ਜ਼ਾਨਚੀ ਕੁਬੇਰ। ੩. ਖ਼ਜ਼ਾਨਚੀ. ਕੋਸ਼ਪਾਲ। ੪. ਰਾਜਾ. ਬਾਦਸ਼ਾਹ.
ਵਿ- ਧਨੀਆਂ ਵਿੱਚੋਂ ਮਹਾ ਧਨੀ. "ਤੁਮ ਧਨਧਨੀ ਉਦਾਰ ਤਿਆਗੀ." (ਬਿਲਾ ਕਬੀਰ)
ਧਨ ਅਤੇ ਅੰਨ. ਨਕ਼ਦੀ ਅਤੇ ਖਾਨ ਪਾਨ ਦੀ ਸਾਮਗ੍ਰੀ.
ਧਨ ਅਤੇ ਘਰ। ੨. ਦੌਲਤ ਅਤੇ ਖ਼ਾਨਦਾਨ.
shred, piece, strip, tatter, rag
to tear into pieces; figurative usage to refute opponent's arguments; to disgrace