ਸ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
strong, powerful, mighty, potentate, redoubtable
strong, powerful, mighty; potent; possessing authority
powerless; weak, feeble, debilitated, asthenic, impuissant; lacking or devoid of authority, ineffective, impotent
powerlessness, asthenia, impotency, debility, impuissance, weakness, feebleness; lack of authority
ਅ਼. [شدید] ਸ਼ਿੱਦਤ (ਸਖ਼ਤੀ) ਵਾਲਾ. ਸਖ਼ਤ.
ਫ਼ਾ. [شناس] ਵਿ- ਪਹਿਚਾਨ (ਪਛਾਣ) ਵਾਲਾ. ਨਾਉਂ ਦੇ ਨਾਲ ਲਗਕੇ ਇਹ ਵਿਸ਼ੇਸਣ ਬਣਾ ਦਿੰਦਾ ਹੈ, ਜਿਵੇਂ ਕ਼ਦਰਸ਼ਨਾਸ, ਹ਼ਕ਼ਸ਼ਨਾਸ ਆਦਿ.
ਫ਼ਾ. [ثناسد] ਪਛਾਣਦਾ ਹੈ. ਪਛਾਣੇ. ਪਛਾਣੇਗਾ.
ਫ਼ਾ. [شناسندہ] ਵਿ- ਪਛਾਣਨ ਵਾਲਾ. ਗ੍ਯਾਤਾ.
ਫ਼ਾ. [شناسی] ਸੰਗ੍ਯਾ- ਪਛਾਣਨ ਦਾ ਭਾਵ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਖ਼ੁਦਾਸ਼ਨਾਸੀ.