ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਦੇਖੋ, ਹਲਕ ੨. ਅਤੇ ਹਲਕਾਇਆ "ਹਲਕਿਓ ਸਭਹਿ ਬਿਗਾਰੇ." (ਨਟ ਅਃ ਮਃ ੪)


ਵਿ- ਹਲ ਚਲ ਸਹਿਤ. ਵ੍ਯਾਕੁਲਤਾ ਨਾਲ ਚਲਾਇਮਾਨ ਹੋਇਆ.


ਸੰਗ੍ਯਾ- ਘਬਰਾਹਟ. ਹੜਬੜੀ. ਐਸੀ ਕ੍ਰਿਯਾ ਜੋ ਕਾਇਮੀ ਨਾ ਰਹਿਣ ਦੇਵੇ.


ਕ੍ਰਿ- ਚਲਾਇਮਾਨ ਹੋਣਾ. ਇਸਥਿਤ ਨਾ ਰਹਿਣਾ. ਦੇਖੋ, ਹਿਲ ਧਾ.