ਫ਼ਾ. [کف گیر] ਸੰਗ੍ਯਾ- ਦੇਗਚੀ ਦੀ ਕਫ਼ (ਝੱਗ) ਲੈਣ ਦਾ ਸੰਦ. ਕੜਛੀ. ਚਮਚਾ.
ਅ਼. [کفن] ਸੰਗ੍ਯਾ- ਖੱਫਣ. ਮੁਰਦੇ ਉੱਪਰ ਪਾਉਣ ਦਾ ਵਸਤ੍ਰ. "ਅਬ ਆਛੋ ਤਿਹ ਕਫਨ ਬਨੈਯੈ." (ਚਰਿਤ੍ਰ ੩੭)
nan
nan
nan
ਫ਼ਾ. [کفنی] ਸੰਗ੍ਯਾ- ਫ਼ਕੀਰਾਂ ਦੇ ਗਲ ਦਾ ਇੱਕ ਵਸਤ੍ਰ, ਜੋ ਕਫਨ ਸ਼ਕਲ ਦਾ ਹੁੰਦਾ ਹੈ, ਜੋ ਲੋਕ ਆਪਣੇ ਤਾਈਂ ਮੁਰਦਾ ਸਮਝਦੇ ਹਨ, ਉਹ ਕਫ਼ਨੀ ਪਹਿਰਦੇ ਹਨ.