ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤਾਰ- ਧਾਰਾ. ਪਾਣੀ ਦੀ ਇੱਕਰਸ ਡਿਗਦੀ ਹੋਈ ਧਾਰਾ। ੨. ਨਸ਼ੇ ਦੀ ਅਖੰਡ ਲਹਿਰ। ੩. ਫ਼ਾ. [طرّارہ] ਤ਼ੱਰਾਰਹ. ਚੋਰ। ੪. ਗਠਕਤਰਾ. ਠਗ.


ਅ਼. [طراوت] ਸੰਗ੍ਯਾ- ਤਾਜ਼ਗੀ। ੨. ਨਮੀ. ਗਿੱਲ। ੩. ਥੰਧਿਆਈ.


ਦੇਖੋ, ਤਰਾਉੜੀ.