ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੜਦਾਰ.


ਦੇਖੋ, ਗਢ ਅਤੇ ਗੜ.


ਹੁਸ਼ਿਆਰਪੁਰ ਜਿਲੇ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ. ਇੱਥੇ ਭਾਈ ਤਿਲਕ ਅਨੰਨ ਸਿੱਖ ਰਹਿੰਦਾ ਸੀ. ਦੇਖੋ, ਤਿਲਕ ੭.