ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਛੇਰ ੩। ੨. ਛੇੜਨ ਦਾ ਭਾਵ.


ਛੇੜਨ ਦੀ ਕ੍ਰਿਯਾ. ਉਕਸਾਵਟ.


ਕ੍ਰਿ- ਛੁਹਣਾ. ਸਪਰਸ਼ ਕਰਨਾ। ੨. ਹੱਕਣਾ. ਪ੍ਰੇਰਣਾ। ੩. ਕਾਰਜ ਆਰੰਭ ਕਰਨਾ। ੪. ਉਕਸਾਉਣਾ. ਉਭਾਰਨਾ। ੫. ਖਿਝਾਉਣਾ.


ਵਿ- ਛੇੜਨ ਵਾਲਾ। ੨. ਸੰਗ੍ਯਾ- ਪਸ਼ੂਆਂ ਨੂੰ ਹੱਕਣ ਵਾਲਾ ਪਾਲੀ, ਜੋ ਚਰਾਉਣ ਲਈ ਬਾਹਰ ਛੇੜ (ਵੱਗ) ਨੂੰ ਜਾਂਦਾ ਹੈ.