ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [داستان] ਸੰਗ੍ਯਾ- ਕਥਾ. ਕਹਾਣੀ। ੨. ਦ੍ਰਿਸ੍ਟਾਂਤ. ਮਿਸਾਲ.


ਦੇਖੋ, ਹਜਾਰ ਦਾਸਤਾਂ.


ਦਾਸਾਨੁਦਾਸਤ੍ਵ ਭਾਵ. ਸੇਵਕਾਂ ਦਾ ਸੇਵਕ ਹੋਣ ਦਾ ਖ਼ਿਆਲ. "ਦਾਸ ਦਸਤਣ ਭਾਇ ਮਿਟਿਆ ਤਿਨਾ ਗਉਣ." (ਆਸਾ ਮਃ ੫)