ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮੋਣ ਪਾਕੇ ਮੈਦੇ ਦੀ ਵਡੀ ਅਤੇ ਛੋਟੀ ਟਿੱਕੀ, ਜੋ ਘੀ ਵਿੱਚ ਤਲੀ ਹੋਈ ਹੋਵੇ। ੨. ਦੇਖੋ, ਮਠਸਾਨ। ੩. ਵਿ- ਸੁਸਤ੍ਰ, ਜੋ ਚਾਲਾਕ ਨਹੀਂ.

ਛੋਟਾ ਮਠ। ੨. ਭਾਵ- ਦੇਹ. ਦੇਖੋ, ਮਠ.