ਦਾਸਾਨੁਦਾਸ. ਸੇਵਕਾਂ ਦਾ ਸੇਵਕ. ਗ਼ੁਲਾਮਾਂ ਦਾ ਗ਼ੁਲਾਮ. "ਨਾਨਕ ਦਾਸਦਸਾਇ." (ਬਾਵਨ) "ਤੇਰੈ ਦਾਸਨ ਦਾਸਦਸਾਇਣ." (ਨਟ ਮਃ ੫) "ਕਰਿ ਦਾਸਨਿ ਦਾਸਦਸਾਕੀ." (ਧਨਾ ਮਃ ੪) "ਨਾਨਕ ਦਾਸਦਸਾਣੀ." (ਮਾਰੂ ਸੋਲਹੇ ਮਃ ੪) "ਨਾਨਕ ਦਾਸਦਸਾਨਿਓ." (ਸਾਰ ਮਃ ੫) "ਨਾਨਕ ਦਾਸਦਸਾਵਣਿਆ." (ਮਾਝ ਅਃ ਮਃ ੩) "ਨਾਨਕ ਦਾਸਦਸੋਨਾ." (ਵਾਰ ਕਾਨ ਮਃ ੪)
ਦਾਸਾਨੁਦਾਸਤ੍ਵਭਾਵ. "ਦਾਸਦਸੰਤਣਭਾਇ ਤਿਨਿ ਪਾਇਆ." (ਸੁਖਮਨੀ)
nan
nan
nan
nan
ਦਾਸਾਨੁਦਾਸ. ਸੇਵਕਾਂ ਦਾ ਸੇਵਕ. "ਜਨ ਨਾਨਕ ਦਾਸਦਾਸੰਨਾ." (ਬਿਲਾ ਮਃ ੪) "ਨਾਨਕ ਜਨ ਕਾ ਦਾਸਨਿਦਸਨਾ." (ਸੁਖਮਨੀ)
ਦਾਸਾਨੁਦਾਸ ਦਾ ਦਾਸਤ੍ਵ.
ਦਾਸਾਨੁਦਾਸ ਦੀ ਸੇਵਕੀ. "ਕਰ ਦਾਸਨਿ ਦਾਸ ਦਸਾਕੀ." (ਧਨਾ ਮਃ ੪)
ਦਾਸਾਨੁਦਾਸ. "ਦਾਸਨਿਦਾਸਾ ਹੋਇ ਰਹੁ." (ਵਾਰ ਕਾਨ ਮਃ ੪)
ਸੇਵਕਾਂ ਦਾ ਸੇਵਕ. "ਦਾਸਨਿਦਾਸੁ ਹੋਵੈ ਤਾ ਹਰਿ ਪਾਏ." (ਸੋਰ ਮਃ ੩)
nan