ਦੇਖੋ, ਤੜੀੜ.
ਸੰ. ਸੰਗ੍ਯਾ- ਬਿਰਛ. ਦਰਖ਼ਤ। ੨. ਗੂੰਦ. ਗੋਂਦ। ੩. ਵਿ- ਤਾਰਨ ਵਾਲਾ। ੪. ਦੇਖੋ, ਤੁਰ ਅਤੇ ਗਜਨਵ। ੫. ਤਰਣਾ ਕ੍ਰਿਯਾ ਦਾ ਅਮਰ. "ਤਰੁ ਭਉਜਲੁ." (ਗਉ ਮਃ ੪)
ਸੰਗ੍ਯਾ- ਬਿਰਛ ਦਾ ਵੈਰੀ ਹਾਥੀ.
ਸੰਗ੍ਯਾ- ਬਿਰਛ ਦਾ ਵੈਰੀ ਹਾਥੀ, ਉਸ ਦਾ ਵੈਰੀ ਸ਼ੇਰ, ਉਸ ਜੇਹੀ ਆਵਾਜ਼ ਕਰਨ ਵਾਲੀ ਬੰਦੂਕ. (ਸਨਾਮਾ)
ਸੰਗ੍ਯਾ- ਗੂੰਦ. ਗੋਂਦ। ੨. ਕਪੂਰ.
ਸੰਗ੍ਯਾ- ਬਿਰਛ ਤੋਂ ਪੈਦਾ ਹੋਇਆ ਫਲ। ੨. ਗੂੰਦ. ਗੋਂਦ। ੩. ਲੱਕੜ. ਕਾਠ. (ਸਨਾਮਾ) ੪. ਬੰਦੂਕ਼ ਦਾ ਕੁੰਦਾ. (ਸਨਾਮਾ)
ਸੰਗ੍ਯਾ- ਤਰੁਜ (ਕਾਠ) ਦਾ ਸਰਦਾਰ, ਅਖ਼ਰੋਟ. (ਸਨਾਮਾ)
ਸੰਗ੍ਯਾ- ਤੁਰ (ਬਿਰਛ) ਤੋਂ ਪੈਦਾ ਹੋਇਆ ਕਾਠ, ਕਾਠਾਂ ਦਾ ਸਰਦਾਰ ਅਖ਼ਰੋਟ ਦਾ ਕਾਠ, ਉਸ ਦਾ ਹੈ ਕੁੰਦਾ ਜਿਸ ਦਾ, ਬੰਦੂਕ. (ਸਨਾਮਾ)
nan