ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗਾਹਣਾ। ੨. ਸੰ. ਗਾਹ- ਅਣੁ. ਥੋੜੀ ਗੰਭੀਰਤਾ. ਉਹ ਥਾਂ ਜਿੱਥੇ ਪਾਣੀ ਦੀ ਗਹਿਰਾਈ ਘੱਟ ਹੋਵੇ.


ਦੇਖੋ, ਗਾਹਣਾ। ੨. ਸੰ. ਗਾਹ- ਅਣੁ. ਥੋੜੀ ਗੰਭੀਰਤਾ. ਉਹ ਥਾਂ ਜਿੱਥੇ ਪਾਣੀ ਦੀ ਗਹਿਰਾਈ ਘੱਟ ਹੋਵੇ.


ਕ੍ਰਿ- ਕੁਚਲਣਾ. ਮਸਲਣਾ. "ਕਣੁ ਨਾਹੀ ਤੁਹ ਗਾਹਣ ਲਾਗੇ." (ਸਾਰ ਮਃ ੫) ੨. ਜਲ ਵਿੱਚ ਗੋਤਾ ਮਾਰਨਾ. ਦੇਖੋ, ਗਾਹ ਧਾ। ੩. ਚੰਗੀ ਤਰਾਂ ਵਿਚਾਰਣਾ. ਸਤ੍ਯ ਅਸਤ੍ਯ ਨਿਖੇੜਨਾ.


ਦੇਖੋ, ਗਾਹਣ.


ਦੇਖੋ, ਗਾਹਣ ਅਤੇ ਗਾਹਣਾ. "ਬਿਨੁ ਕਣ ਖਲਹਾਨੁ ਕੈਸੇ ਗਾਹਨ ਪਾਇਆ?" (ਡੈਰ ਮਃ ੫) "ਬਿਖੈਦਲ ਸੰਤਨ ਤੁਮਰੈ ਗਾਹਿਓ." (ਕਾਨ ਮਃ ੫) ਡੂੰਘੀ ਖੋਜ ਨਾਲ ਵਿਚਾਰਨਾ. "ਨਾਨਕ ਗੁਣ ਗਾਹਿ." (ਗਉ ਮਃ ੫) "ਨਾਨਕ ਹਰਿਗੁਨ ਗਾਹਿ." (ਆਸਾ ਮਃ ੫)


ਦੇਖੋ, ਗਾਹਣਾ.


ਦੇਖੋ, ਗਾਹਨ.