ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਚੰਡੂਰ। ੨. ਮਹਾਭਾਰਤ ਅਨੁਸਾਰ ਇੱਕ ਰਾਜਾ.


ਸੰ. ਸੰਗ੍ਯਾ- ਮੇਘ ਤੋਂ ਚਤ (ਮੰਗਣ) ਵਾਲਾ ਪੰਛੀ. ਜੋ ਸਦਾ ਚਤ (ਯਾਚਨਾ) ਕਰਦਾ ਹੈ. ਚਾਤ੍ਰਕ. ਪਪੀਹਾ. ਬਬੀਹਾ. ਸਾਰੰਗ. ਤੋਕਕ. ਮੇਘਜੀਵਨ. L. Cucculus melanoleucus.