ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [حلیمی] ਹ਼ਲੀਮੀ. ਸੰਗ੍ਯਾ- ਖਿਮਾ. ਸਹਿਨਸ਼ੀਲਤਾ. ਨੰਮ੍ਰਤਾ. ਦੇਖੋ, ਹਿਲਮ.


ਦੇਖੋ, ਹਲ. "ਹਲੁ ਜੋਤੈ ਉਦਮੁ ਕਰੈ." (ਗਉ ਮਃ ੪)


ਵਿ- ਹੌਲੀ. ਹਮਵਜ਼ਨ. "ਹਲੁਕੀ ਲਗੈ ਨ ਭਾਰੀ." (ਗਉ ਕਬੀਰ)


ਦੇਖੋ, ਹਲਵਾ.