ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਖ਼ੁਸ਼ਬੂਦਾਰ (ਸੁਗੰਧਿਤ) ਕਰਨ ਦੀ ਕ੍ਰਿਯਾ। ੨. ਧੂਪ ਧੁਖਾਉਣਾ। ੩. ਵਸਤ੍ਰ। ੪. ਨਿਵਾਸ ਦਾ ਥਾਂ, ਘਰ। ੫. ਬਾਸਨ. ਭਾਂਡਾ. ਪਾਤ੍ਰ. ਬਰਤਨ.


ਇੱਛਾ. ਖ਼੍ਵਾਹਿਸ਼. ਦੇਖੋ, ਬਾਸਨਾ. "ਵਾਸਨਾ ਸਮਾਣੀ." (ਅਨੰਦੁ)


ਦੇਖੋ, ਭਾਪ.


ਦਿਨ ਦੇਖੋ, ਬਾਸਰ.