ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਖਿਲਨਾ. ਖਿੜਨਾ. ਪ੍ਰਫੁੱਲਿਤ ਹੋਣਾ। ੨. ਕ੍ਸ਼ਰਣ. ਟਪਕਣਾ. ਚੁਇਣਾ। ੩. ਖਿਸਕਣਾ। ੪. ਥੋੜਾ ਥੋੜਾ ਭੁਰਕੇ ਖੈ ਹੋ ਜਾਣਾ.


ਦੇਖੋ, ਖਿਰਣੀ.


ਅ਼. [خُرفت] ਖ਼ੁਰਫ਼ਤ. ਸੰਗ੍ਯਾ- ਰੋਚਕ ਕਹਾਣੀ. ਦਿਲ ਖ਼ੁਸ਼ ਕਰਨ ਵਾਲੀ ਕਥਾ.


ਦੇਖੋ, ਖਰਾਜ. "ਖਿਰਾਜ ਨਾ ਮਾਲ." (ਗਉ ਰਵਿਦਾਸ) "ਗਨੀਮੁਲ ਖਿਰਾਜ ਹੈ." (ਜਾਪੁ)


ਦੇਖੋ, ਖਿਰ। ੨. ਕ੍ਸ਼ਰਕੇ. ਨਾਸ਼ ਹੋਕੇ। ੩. ਖਿੜ (ਪ੍ਰਫੁੱਲਿਤ ਹੋ) ਕੇ। ੪. ਖਿਸਕਕੇ. ਟਲਕੇ.


ਸੰ. खिल् ਧਾ- ਚੁਗਣਾ- ਬੀਨਨਾ- ਦਾਣੇ ਚੁਗਣੇ। ੨. ਸੰ. ਵਿ- ਬਾਕੀ. ਸ਼ੇਸ। ੩. ਦੇਖੋ, ਖਿਲਨਾ। ੪. ਅ਼. [خیل] ਖ਼ਯਲ. ਸੰਗ੍ਯਾ- ਗਰੋਹ. ਜਮਾਤ। ੫. ਖ਼ਾਨਦਾਨ. ਦੇਖੋ, ਖਿਲਖਾਨਾ। ੬. ਦੇਖੋ, ਖਿੱਲ। ੭. ਅਖਿਲ (ਤਮਾਮ) ਦਾ ਸੰਖੇਪ ਭੀ ਖਿਲ ਹੈ.


ਸੰਗ੍ਯਾ- ਭੁੱਜਕੇ ਖਿੜੀ ਹੋਈ ਦਾਣਾ ਆਦਿ ਵਸਤੁ। ੨. ਦੇਖੋ, ਖਿਲ.


ਸੰਗ੍ਯਾ- ਭੁੱਜਕੇ ਖਿੜੀ ਹੋਈ ਦਾਣਾ ਆਦਿ ਵਸਤੁ। ੨. ਦੇਖੋ, ਖਿਲ.