ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬਾਂਦਰ। ੨. ਲੰਗੂਰ.


ਹਾਥੀ. ਦੇਖੋ, ਤਰੁਅਰਿ.


ਦੇਖੋ, ਤਰਵਰ.


ਤਲਾ. ਦੇਖੋ, ਤਰਵ.


ਹਾਥੀ. ਦੇਖੋ, ਤਰੁਅਰਿ.


ਦੇਖੋ, ਤਰੁ. "ਸੈਲ ਤਰੂਅ ਫਲ ਫੁਲ ਦੀਅਉ." (ਸਵੈਯੇ ਮਃ ੪. ਕੇ)


ਵਿ- ਤਰਨ ਵਾਲੇ। ੨. ਕ੍ਰਿ. ਵਿ- ਤਲੇ. ਨੀਚੇ। ੩. ਸੰਗ੍ਯਾ- ਜੁੱਤੀ ਦੇ ਤਲੇ.