ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਦਾੜ੍ਹੀ.


ਸੰਗ੍ਯਾ- ਦਹੱਕਾ. ਦਸ ਦਾ ਸਮੁਦਾਯ। ੨. ਮੁਹ਼ੱਰਮ ਦੇ ਪਹਿਲੇ ਦਸ ਦਿਨ ਦੇਖੋ, ਦਹਾ। ੩. ਦਿਨ. ਦਿਹ. ਦ੍ਯੁ. "ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ, ਤੇ ਪਾਹੁਨ ਦੋ ਦਾਹਾ." (ਆਸਾ ਮਃ ੫) ਦੋ ਦਿਨਾਂ ਦੇ ਪਰਾਹੁਣੇ ਹਨ.


ਦੇਖੋ, ਦਾਹ.


ਵਿ- ਦਕ੍ਸ਼ਿਣ. ਸੱਜਾ.


ਦੇਖੋ, ਦਾਹਨੇ.


ਦਸ਼ ਦਹੱਕੇ- ੧੦੦,