ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਸੰਗ੍ਯਾ- ਹੱਦ. ਸੀਮਾ। ੨. ਦਿਸ਼ਾ. ਤਰਫ਼। ੩. ਅਠਾਰਾਂ ਪਲ ਦਾ ਸਮਾਂ. ਸੁਸ਼੍ਰੁਤ- ਸੰਹਿਤਾ ਅਨੁਸਾਰ ਪੰਦ੍ਰਾਂ ਨਿਮੇਸ (ਨਿਮਖ) ਦੀ ਅਤੇ ਵਿਸਨੁਪੁਰਾਣ ਦੇ ਮਤ ਅਠਾਰਾਂ ਨਿਮੇਸ ਦੀ ਕਾਸ੍ਠਾ ਹੈ। ੪. ਦਕ੍ਸ਼੍ ਦੀ ਇੱਕ ਬੇਟੀ, ਜੋ ਕਸ਼੍ਯਪ ਦੀ ਇਸਤ੍ਰੀ ਸੀ। ੫. ਇਸਥਿਤੀ. ਕ਼ਾਇਮੀ.
ਸੰ. ਕਰ੍ਸਣ. ਕ੍ਰਿ- ਖਿੱਚਣਾ। ੨. ਖਿੱਚਕੇ ਬੰਨ੍ਹਣਾ। ੩. ਦਬਾਉਣਾ. ਠੋਕਣਾ। ੪. ਘੀ ਵਿੱਚ ਭੁੰਨਕੇ ਪਾਣੀ ਖ਼ੁਸ਼ਕ ਕਰਨਾ।
ਵਿ- ਕਸਿਤ. ਕਸਿਆ ਹੋਇਆ। ੨. ਸ਼ਸਤ੍ਰਨਾਮਮਾਲਾ ਵਿੱਚ ਕਿਸੇ ਅਞਾਣ ਲਿਖਾਰੀ ਨੇ "ਹਸਤ" ਦੀ ਥਾਂ ਕਸਤ ਲਿਖ ਦਿੱਤਾ ਹੈ. "ਕਸਤ ਕਰੀਕਰ ਪ੍ਰਿਥਮ ਕਹਿ ਪੁਨ ਅਰਿ ਸਬਦ ਸੁਨਾਇ." ਅਸਲ ਪਾਠ ਹੈ- "ਹਸਤ ਕਰੀਕਰ ਪ੍ਰਿਥਮ ਕਹਿ." ਹਸ੍ਤਅਰਿ ਅਤੇ ਕਰੀਕਰਅਰਿ ਨਾਮ ਖੜਗ ਦੇ ਹਨ, ਜੋ ਹਾਥੀ ਦੀ ਸੁੰਡ ਨੂੰ ਕੱਟ ਦਿੰਦਾ ਹੈ.
taut, tight, stretched, strained, strictly, weighed or measured; exact
charges or wages for ਕਸਵਾਉਣਾ
to get something tightened or stretched
same as ਕਸੌਟੀ , touchstone