ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

imperative form of ਗਜਾਉਣਾ
dietary, alimentary
to utter (salutation) in loud, thunderous voice
ਸਿੰਧੀ. ਮੁਸ਼ੱਕਤ. ਮਿਹਨਤ। ੨. ਮਸ਼ਕੂਰ ਕਰਨ ਦੀ ਕ੍ਰਿਯਾ. ਧੰਨਵਾਦੀ ਬਣਾਉਣ ਦਾ ਕਰਮ.
ਸੰ. ਵਿ- ਗੰਭੀਰ. ਅਥਾਹ। ੨. ਕਠਿਨ. ਔਖਾ। ੩. ਦੁਰਗਮ. ਜਿਸ ਥਾਂ ਪਹੁਚਣਾ ਔਖਾ ਹੈ। ੪. ਸੰਘਣਾ। ੫. ਸੰਗ੍ਯਾ- ਥਾਹ ਗਹਰਾਈ। ੬. ਜਲ। ੭. ਦੁੱਖ. ਕਲੇਸ਼. "ਮਿਥਿਆ ਗਹਨ ਗਹੇ." (ਆਸਾ ਮਃ ੫) ੮. ਦੇਖੋ ਗਹਣ ੧. "ਕੰਠ ਗਹਨ ਤਬ ਕਰਨ ਪੁਕਾਰਾ." (ਸੂਹੀ ਕਬੀਰ)
ਗਹਿਣਿਆਂ ਵਿੱਚੋਂ ਉੱਤਮ ਗਹਿਣਾ. ਭੂਸਣੋਂ ਮੇ ਸੇ ਸ਼੍ਰੇਸ੍ਠ ਭੂਸਣ. ਦੇਖੋ, ਮੋਤੀਚੂਰ.
ਵਿ- ਗ੍ਰਹਣ ਕਰੈਯਾ। ੨. ਗ੍ਰਹਣ ਕਰਨ ਯੋਗ੍ਯ। ੩. ਗਹਿਨਿਆਂ (ਭੂਸਣਾਂ) ਵਿੱਚੋਂ. ਗਹਿਨੋਂ ਮੇ ਸੇ. ਦੇਖੋ, ਗਹਨ ਗਹਨਈਆ.
ਦੇਖੋ, ਗਹਣਗਤਿ ਅਤੇ ਗਹਨ.
ਦੇਖੋ, ਗਹਣਾ ੩. "ਰਵਿ ਸਸਿ ਗਹਨੈ ਦੇਉ ਰੇ." (ਰਾਮ ਕਬੀਰ) ਸੂਰਜ ਚੰਦ੍ਰਮਾ ਨੂੰ ਗਿਰੋ ਰੱਖਦਾ ਹਾਂ.
with pomp and show, with eclat, pompously