ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
plover, laping, peewit, pewit, sandpiper
same as ਟੋਹਣਾ , to feel, grope
to clang, tinkle, jingle, ring, clank
to clang, cling, jingle, tinkle, clank
ਕ੍ਰਿ- ਕੁਦਾਉਣਾ। ੨. ਲੰਘਾਉਂਣਾ. ਗੁਜ਼ਾਰਨਾ. ਵਿਤਾਉਂਣਾ.
ਸੰਗ੍ਯਾ- ਕੁਟੰਬ. ਪਰਿਵਾਰ. ਟੱਬਰ. "ਟਬਰ ਰੋਵਨਿ ਧਾਹੀ." (ਵਾਰ ਮਾਝ ਮਃ ੧) ੨. ਡਿੰਗ. ਟਾਬਰ. ਬਾਲਕ. ਸੰਤਾਨ. ਔਲਾਦ.
ਦੇਖੋ, ਟੰਮਕ। ੨. ਚਮਕ. ਮੱਧਮ ਪ੍ਰਕਾਸ਼. ਰੁਕ ਰੁਕਕੇ ਚਮਕ ਦਾ ਹੋਣਾ.
ਸੰਗ੍ਯਾ- ਡੱਡੂ ਆਦਿ ਦੀ ਟੈਂ ਟੈਂ ਧੁਨਿ। ੨. ਕੰਨਾਂ ਨੂੰ ਨਾ ਭਾਉਣ ਵਾਲੀ ਧੁਨਿ. ਕਰਣਕਟੁ ਵਾਕ੍ਯ। ੩. ਦੇਖੋ, ਟਰਨਾ.
same as ਅੱਡਣਾ , to open wide, dilate
ਸੰਗ੍ਯਾ- ਟਪੂਸੀ. ਛਾਲ। ੨. ਗੀਤ ਦੀ ਤੁਕ।੩ ਵਿੱਥ. ਅੰਤਰ.