ਢ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਵਿ- ਸਾਰ੍ਧ ਦ੍ਵਯ. ਅਢਾਈ. ਅਰ੍ਧਦ੍ਵਯ. 2½.
ਮਿਲਣ ਭਜਣ ਇਹ ਸਾਰੇ ਦੋਇ। ਲੜ ਮਰ ਮੁੱਕਣ ਅੱਧਾ ਸੋਇ." (ਪ੍ਰਾਪੰਪ੍ਰ)
to lift or carry (a child) on the hip
ruined or demolished state, remains (of buildings), wreckage, ruins
ballad singer with the accompaniment of ਢੱਡ ; bard, balladeer, minstrel
ਢੂਹ- ਆਸਨ. ਢੋਹ- ਆਸਨ. ਸਹਾਰਾ. ਟੇਕ। ੨. ਤਕੀਆ.