ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ਼. [تصویِر] ਤਸਵੀਰ. ਸੰਗ੍ਯਾ- ਮੂਰਤਿ. ਚਿਤ੍ਰ। ੨. ਸੂਰਤ. ਸ਼ਕਲ. ਇਸ ਦਾ ਮੂਲ ਸੂਰ (ਸ਼ਕਲ) ਹੈ.
ਸੰਗ੍ਯਾ- ਤਸਵੀਰ (ਮੂਰਤਿ) ਬਣਾਉਣ ਵਾਲਾ ਕਾਰੀਗਾਰ. ਮੁਸੁੱਵਰ. ਚਿਤ੍ਰਕਾਰ.
ਰਿਆਸਤ ਪਟਿਆਲਾ, ਤਸੀਲ ਰਾਜਪੁਰਾ, ਥਾਣਾ ਲਾਲੜੁ ਵਿੱਚ ਇੱਕ ਪਿੰਡ. ਇਸ ਤੋਂ ਦੱਖਣ ਵੱਲ ਗ੍ਰਾਮ ਦੇ ਕੋਲ ਹੀ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਲਖਨੌਰ ਤੋਂ ਸ਼ਿਕਾਰ ਲਈ ਆਏ ਇੱਥੇ ਵਿਰਾਜੇ ਹਨ. ਇਮਾਰਤ ਕੇਵਲ ਮੰਜੀ ਸਾਹਿਬ ਹੈ, ਸੇਵਾਦਾਰ ਕੋਈ ਨਹੀਂ. ਰੇਲਵੇ ਸਟੇਸ਼ਨ ਅੰਬਾਲਾ ਸ਼ਹਿਰ ਤੋਂ ੮. ਮੀਲ ਪੂਰਵ ਅਤੇ ਸਰਕਾਰੀ ਪੱਕੀ ਸੜਕ ਤੋਂ ਇੱਕ ਮੀਲ ਪਾਸੇ ਤੇ ਹੈ.
ਅ਼. ਤਸਦੀਆ਼. ਸੰਗ੍ਯਾ- ਕਸ੍ਟ. ਦੁੱਖ. ਦੇਖੋ, ਤਸਦੀਆ.
ਅ਼. [تسّوُر] ਤਸੁੱਵੁਰ. ਸੱਗ੍ਯਾ- ਖਿਆਲ ਬਨ੍ਹਣ ਦਾ ਭਾਵ. ਇਸ ਦਾ ਮੂਲ ਸੂਰ (ਸੂਰਤ) ਹੈ.
same as ਤਹਿਲਕਾ , commotion
fold; layer, stratum; bottom, bed, (as of sea or well)
destroyed, ravaged, devastated; ransacked, topsy-turvy
revenue or administrative sub-division of a district; its office or headquarters
officer heading revenue administration of ਤਹਿਸੀਲ
post or profession of ਤਹਿਸੀਲਦਾਰ