ਥ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
process of or wages for ਥੱਪਣਾ
to get cowdung converted into cakes, assist in the process
same as ਥੱਪੜ ; a stroke as from gust of wind, sea wave or from fate, misfortune
ਕ੍ਰਿ. - ਮਨਜੂਰ ਹੋਣਾ. "ਸਹਜੇ ਗਾਵਿਆ ਥਾਇਪਵੈ." (ਸ੍ਰੀ ਅਃ ਮਃ ੪)
ਅਸਥਾਨਾਂ ਵਿੱਚ ਸ੍ਥਾਨੋ ਮੇਂ. "ਰਵਿਆ ਸ੍ਰਬ ਥਾਈ." (ਬਿਲਾ ਮਃ ੫) ੨. ਸ੍ਥਾਈ. ਵਿ- ਕ਼ਾਇਮ. ਸ੍ਥਿਰ.
ਸਿੰਧੀ. ਬੈਠਣ ਦੀ ਥਾਂ। ੨. ਜ਼ਮੀਨ ਦਾ ਮੁਆ਼ਮਲਾ। ੩. ਦੇਖੋ, ਥਕਣਾ.
ਥਕਦਾ. ਥਕਦੀ. "ਏਕ ਨ ਥਾਕਸਿ ਮਾਇਆ." (ਸੂਹੀ ਕਬੀਰ) ਦੇਖੋ, ਥਕਣਾ.
ਸ੍ਥਗਿਤ ਹੋਇਆ. ਥੱਕਿਆ. "ਥਾਕਾ ਤੇਜੁ ਉਡਿਆ ਮਨ ਪੰਖੀ." (ਸ੍ਰੀ ਬੇਣੀ)
ਸੰਗ੍ਯਾ- ਨਦੀ ਸਮੁੰਦਰ ਆਦਿ ਦਾ ਥੱਲਾ. ਗਹਿਰਾਈ ਦਾ ਅੰਤ. "ਤਿਚਰੁ ਥਾਹ ਨ ਪਾਵਈ." (ਵਾਰ ਮਾਰੂ ੨. ਮਃ ੫) ੨. ਡੂੰਘਿਆਈ ਦਾ ਪਤਾ। ੩. ਹ਼ੱਦ. ਅੰਤ.