ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਦਗਧ. "ਕੋਪ ਕੀ ਆਗ ਮਹਾਂ ਬਢਕੈ ਡਢਕੈ." (ਕ੍ਰਿਸਨਾਵ) ੨. ਸੰਗ੍ਯਾ- ਦਾੜ੍ਹ. ਦ੍ਰੰਸ੍ਟ੍ਰਾ. "ਫਟੀ ਨੱਖ ਸਿੰਘੰ ਮੁਖੰ ਡੱਢ ਕੋਲੰ." (ਚੰਡੀ ੨) ਸ਼ੇਰ ਦੇ ਨੌਹਾਂ ਨਾਲ ਪ੍ਰਿਥਿਵੀ ਇਉਂ ਪਾਟ ਗਈ, ਜਿਵੇਂ- ਕੋਲ (ਸੂਰ) ਦੀ ਡੱਢ (ਹੁੱਡ) ਨਾਲ ਖੋਦੀ ਹੁੰਦੀ ਹੈ.


ਕ੍ਰਿ- ਦਗਧ ਹੋਣਾ. ਜਲਣਾ.


ਰਾਜਪੂਤ ਜਾਤਿ. ਦਾਤਾਰਪੁਰ ਦੇ ਰਈਸ ਇਸੇ ਗੋਤ੍ਰ ਦੇ ਹਨ. ਹੁਸ਼ਿਆਰਪੁਰ ਦੇ ਜਿਲੇ ਡਢਵਾਲ ਬਹੁਤ ਪਾਈਦੇ ਹਨ. ਦੇਖੋ, ਬਾਈਧਾਰ.


ਵਿ- ਦਗਧ ਹੋਇਆ. ਜਲਿਆ. ਦਾਧਾ। ੨. ਡਾਢਾ. ਬਲਵਾਨ. "ਡਢੇ ਡੱਢਵਾਰੰ." (ਵਿਚਿਤ੍ਰ) ਡਾਢੇ ਡਢਵਾਲੀਏ.


same as ਡੱਫ


ਸੰ. ਦਦੁਰੀ ਦਦੁੰਰ. ਮੇਂਡਕੀ. ਮੇਂਡਕ.


on the verge of tears, tearful


imperative form of ਡੱਫਣਾ , eat, drink


( depreciatory ) to eat or drink (greedily, voraciously), gorge, gourmandise, over eat, guzzle


spot of different colour or shade, dapple, speckle, speck, blot, stain