ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਦ੍ਰਾਕ੍ਸ਼ਾ. ਸੰਗ੍ਯਾ- ਸੁੱਕਾ ਹੋਇਆ ਅੰਗੂਰ. "ਲੋੜੇ ਦਾਖ ਬਿਜਉਰੀਆ." (ਸ. ਫਰੀਦ)


ਦੇਖੋ, ਦਾਕ੍ਸ਼ਿਨ੍ਯ ੩.


ਅ਼. [داخل] ਵਿ- ਪ੍ਰਵੇਸ਼ ਹੋਇਆ. ਸਾਥ ਮਿਲਿਆ.