ਸੰਗ੍ਯਾ- ਬਾਂਸ ਦਾ ਧਨੁਖ. ਦੇਖੋ, ਚਪ ਧਾ। ੨. ਦਬਾਉ. ਦਾਬਾ. "ਕਾਲੁ ਨ ਚਾਪੈ ਦੁਖੁ ਨ ਸੰਤਾਪੈ." (ਮਾਝ ਅਃ ਮਃ ੩) "ਕਾਲੁ ਨ ਚਾਪੈ ਹਰਿਗੁਣ ਗਾਇ." (ਓਅੰਕਾਰ) "ਇਤ ਉਤ ਜਾਹਿ ਕਾਲ ਕੇ ਚਾਪੇ." (ਆਸਾ ਅਃ ਮਃ ੧)
ਸੰਗ੍ਯਾ- ਧਨੁਖ ਦੀ ਰੱਸੀ. ਚਿੱਲਾ. ਜਿਹ.
nan
ਕ੍ਰਿ- ਦਬਾਉਣਾ. ਦੇਖੋ, ਚਾਪ। ੨. ਮੁੱਠੀ ਚਾਪੀ ਕਰਨਾ। ੩. ਪੈਂਡਾ ਕੱਟਣਾ. "ਬਾਟ ਚਾਪੇ ਜਾਤ ਹੈਂ." (ਰਾਮਾਵ)
ਚਾਪ (ਧਨੁਖ) ਵਾਲੀ ਸੈਨਾ. (ਸਨਾਮਾ)
ਸਿੰਧੀ. ਦੇਖੋ, ਚਾਪਣਾ.
nan
ਦੇਖੋ, ਚਾਪਣਾ.
nan
nan