ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਗਟਾਕਾ. ਅਨੁ. ਗਟ ਗਟ ਸ਼ਬਦ, ਜੋ ਪੀਣ ਸਮੇਂ ਹੁੰਦਾ ਹੈ. "ਰਸਹਰਿ ਗਾਟ." (ਕਾਨ ਮਃ ੪. ਪੜਤਾਲ)

ਸੰਗ੍ਯਾ- ਗ੍ਰੀਵਾ. ਗਰਦਨ."ਊਚੋ ਕਰ ਗਾਟਾ." (ਗੁਪ੍ਰਸੂ)

ਸੰਗ੍ਯਾ- ਗਢਾ. ਗਰ੍‍ਤ. ਟੋਆ। ੨. ਮ੍ਰਿਗ ਦੇ ਬੈਠਣ ਦਾ ਥਾਂ, ਜਿੱਥੇ ਉਹ ਖੁਰੀਆਂ ਨਾਲ ਜ਼ਮੀਨ ਖੋਦਕੇ ਛੋਟਾ ਟੋਆ ਬਣਾ ਲੈਂਦਾ ਹੈ. ਦੇਖੋ, ਗਡ ੩.। ੩. ਗਾਢਾ. ਮਿਲਾਪ. ਮੇਲ.