ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਫੱਯਾਜ ਅਤੇ ਫੱਯਾਜੀ.


ਦੇਖੋ, ਫੇਲ. "ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ." (ਸਵਾ ਮਃ ੧) ਫ਼ਿਅ਼ਲ (ਕਰਣੀ) ਕਰਕੇ ਫਕੀਰ ਵਿਰਲੇ ਹਨ। ੨. ਦੇਖੋ, ਫੈਲਣਾ.


ਯੂ. [فیلسوُف] ਹਕੀਮ. ਪੰਡਿਤ. ਤਤ੍ਵਵੇਤਾ. ਮੰਤਕੀ. Philosopher.