ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਖਿੜਿਆ. ਪ੍ਰਫੁੱਲਿਤ ਹੋਇਆ. "ਪਰਗਾਸੁ ਭਇਆ ਕਉਲ ਖਿਲਿਆ." (ਗਉ ਛੰਤ ਮਃ ੫)


ਸੰਗ੍ਯਾ- ਹਾਸੀ. ਮਖੌਲ. ਠੱਠਾ। ੨. ਐਸੀ ਕ੍ਰਿਯਾ ਜਿਸ ਤੋਂ ਸਾਰੇ ਖਿੜਜਾਣ. ਪ੍ਰਫੁੱਲਿਤ ਕਰਨ ਵਾਲੀ ਚੇਸ੍ਟਾ.


ਦੇਖੋ, ਖਿਲਉਨਾ.